Am+ritp+al Singh ਦੀ ਰਿਹਾਈ ਨੂੰ ਲੈ ਕੇ Giani Harpreet Singh ਦਾ ਵੱਡਾ ਬਿਆਨ

201

Am+ritp+al Singh ਦੀ ਰਿਹਾਈ ਨੂੰ ਲੈ ਕੇ Giani Harpreet Singh ਦਾ ਵੱਡਾ ਬਿਆਨ

ਹੁਣੇ ਹੁਣੇ ਗਿਆਨੀ ਹਰਪ੍ਰੀਤ ਸਿੰਘ ਨੇ Am+ritp+al ਦੇ ਹੱਕ ਵਿੱਚ ਵੱਡਾ ਬਿਆਨ ਮੀਡਿਆ ਨਾਲ ਸਾਂਝਾ ਕੀਤਾ ਹੈ | ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਸਰਕਾਰ ਸਿੱਖਾਂ ਨਾਲ ਬਹੁਤ ਜਿਆਦਾ ਵਿਤਕਰਾ ਕਰ ਰਹੀ ਹੈ ਤੇ ਸਰਕਾਰ ਨੂੰ ਚਾਹਿਦਾ ਹੈ ਕਿ ਉਹ ਕਿਸੇ ਵੀ ਤਰਾਂ ਦਾ ਵਿਤਕਰਾ ਸਿੱਖਾਂ ਨਾਲ ਨਾ ਕਰੇ | ਕਿਉਂਕਿ ਬਾਕੀ ਸਟੇਟਾਂ ਤੇ ਪੰਜਾਬ ਵਿੱਚ ਨਿਯਮਾਂ ਦਾ ਬਹੁਤ ਫਰਕ ਹੈ | ਕਿਉਂਕਿ ਬਾਕੀ ਸਟੇਟਾਂ ਵਿੱਚ NSA ਇੱਕ ਸਾਲ ਦੀ ਹੈ ਤੇ ਪੰਜਾਬ ਵਿੱਚ NSA ਦੋ ਸਾਲ ਦੀ ਹੈ | ਸਰਕਾਰ ਦੁਆਰਾ ਬਿਨਾ ਕਿਸੇ ਵਜਾਹ ਦੇ ਜੇਲ ਵਿੱਚ ਰੱਖਣਾ ਬਹੁਤ ਗਲਤ ਹੈ | ਗਿਆਨੀ ਹਰਪ੍ਰੀਤ ਸਿੰਘ ਜੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਨਾਲ ਕਿਸੇ ਵੀ ਤਰਾਂ ਦਾ ਵਿਤਕਰਾ ਹੋਣਾ ਨਹੀਂ ਚਾਹਿਦਾ | ਕਿਉਂਕਿ ਚੌਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ Am+ritp+al ਤੇ NSA ਵਧਾਉਣਾ ਸਰਕਾਰ ਦੀ ਬਦਨੀਤੀ ਹੈ ਅਤੇ ਇਹ ਸ਼ੁਰੂ ਤੋਂ ਸਿੱਖਾਂ ਨਾਲ ਧੱਕਾ ਕਰਦੀ ਆਈ ਹੈ |

ਚੋਣਾਂ ਤੋਂ ਇੱਕ ਦਿਨ ਪਹਿਲਾਂ Am+ritp+al ਦੀ NSA ਇੱਕ ਸਾਲ ਲਈ ਹੋਰ ਵਧਾ ਦੇਣਾ ਸਰਕਾਰ ਦਾ ਸ਼ਰੇਆਮ ਧੱਕਾ

ਚੋਣਾਂ ਤੋਂ ਇੱਕ ਦਿਨ ਪਹਿਲਾਂ ਅਮ੍ਰਿਤਪਾਲ ਦੀ NSA ਇੱਕ ਸਾਲ ਲਈ ਹੋਰ ਵਧਾ ਦੇਣਾ ਸਰਕਾਰ ਦਾ ਸ਼ਰੇਆਮ ਧੱਕਾ ਹੀ ਆ | ਸਰਕਾਰ ਸਿੱਖਾਂ ਨੂੰ ਇਹ ਏਹਸਾਸ ਦਵਾਉਣ ਦੀ ਕੋਸਿਸ ਕਰ ਰਹੀ ਹੈ ਕਿ ਉਹ ਦੂਜੇ ਨੰਬਰ ਦਾ ਤੀਜੇ ਨੰਬਰ ਦੇ ਸ਼ਹਿਰੀ ਨੇ | ਸਰਕਾਰ ਦਾ Am+ritp+al ਨੂੰ ਸੰਹੁ ਚਕਾਉਣ ਲਈ ਇੰਨੀ ਸ਼ਖਤ ਸੁਰੱਖਿਆ ਚ ਲੈਕੇ ਆਉਣਾ ਵੀ ਸਰਕਾਰ ਦੀ ਇੱਕ ਅਫਵਾਹ ਸੀ | ਸਰਕਾਰ ਤਾਂ ਏਨੇ ਲੋਕਾਂ ਨੂੰ Am+ritp+al ਨੂੰ ਮਿਲੇ ਫਤਵੇ ਦਾ ਸਨਮਾਨ ਵੀ ਨਹੀਂ ਕਰ ਰਹੀ,, ਇਸਤੋਂ ਵੱਡੀ ਬਦਨੀਤੀ ਸਰਕਾਰ ਦੀ ਹੋਰ ਕਿ ਹੋਵੇਗੀ | ਸਰਕਾਰ ਨੂੰ democracy ਦਾ ਸਨਮਾਨ ਕਰਦਿਆ ਬਿਨਾਂ ਕਿਸੇ ਕਾਰਵਾਈ ਤੋਂ ਸਿੱਖਾ ਸੀ ਰਿਹਾਈ ਕਰਨੀ ਚਾਹੀਦੀ ਹੈ | ਪੂਰੇ ਹਿੰਦੁਸਤਾਨ ਵਿੱਚ ਸਿੱਖਾਂ ਦੀ ਇਹ ਤਸਵੀਰ ਪੇਸ ਕੀਤੀ ਜਾ ਰਹੀ ਹੈ ਕਿ ਇਹ ਅੱਤਵਾਦੀ ਨੇ ਵੱਖਵਾਦੀ ਨੇ ਸੋ ਦੁਨੀਆਂ ਦੇ ਵਿੱਚ ਸਰਕਾਰ ਦਾ ਸਿੱਖਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ ਕਰਨ ਦਾ ਸਰਕਾਰ ਦਾ ਤੌਰ ਤਰੀਕਾ ਪੇਸ਼ ਆਉਂਦਾ ਹੈ

ਬਾਕੀ ਪੂਰੀ ਗੱਲਬਾਤ ਨੂੰ ਤੁਸੀਂ ਨੀਚੇ ਦਿੱਤੀ ਵੀਡੀਓ ਵਿੱਚ ਸੁਨ ਸਕਦੇ ਹੋ

LEAVE A REPLY

Please enter your comment!
Please enter your name here