Sidhu Moosewala ਨੇ ਗੱਡੀ 160 ‘ਤੇ ਕਰਤੀ ! ਜੇ ਮੈਂ ਮੁੱਖ ਮੰਤਰੀ ਹੁੰਦਾ ਤਾਂ ਸਿੱਧੂ ਨੂੰ ਮ+ਰ/ਨ ਨੀ ਸੀ ਦਿੰਦਾ (ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ)…

639

Sidhu Moosewala ਨੇ ਗੱਡੀ 160 ‘ਤੇ ਕਰਤੀ ! ਜੇ ਮੈਂ ਮੁੱਖ ਮੰਤਰੀ ਹੁੰਦਾ ਤਾਂ ਸਿੱਧੂ ਨੂੰ ਮ+ਰ/ਨ ਨੀ ਸੀ ਦਿੰਦਾ (ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ): ਤੁਸੀਂ ਸਭ ਨੇ ਸੁਣਿਆ ਹੋਣਾ ਕਿ ਸਿਧੂ ਮੂਸੇਵਾਲੇ ਦੇ ਨਿੱਕੇ ਭਰਾ ਦੇ ਆਉਣ ਤੋਂ ਬਾਅਦ ਮੁੜ ਤੋਂ ਵਿਵਾਦ ਸ਼ੁਰੂ ਹੋ ਗਏ ਨੇ | ਕਿਉਂਕਿ ਬਾਪੁ Balkaur Singh ਤੇ ਮਾਤਾ Charan kaur ਨੇ, IVF ਤਕਨੀਕ ਦੀ ਮਦਦ ਨਾਲ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ | ਇਹ ਦੇਸ਼ ਵਿੱਚ ਪਹਿਲੀ ਵਾਰੀ ਨਹੀਂ ਹੋਇਆ ਕਿ ਸਿਰਫ ਸਿਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਹੀ IVF ਤਕਨੀਕ ਦੇ ਜਰੀਏ ਬੱਚੇ ਨੂੰ ਜਨਮ ਦਿੱਤਾ ਹੈ |

ਦੇਸ਼ ਵਿੱਚ ਹੋਰ ਵੀ ਬੇਥੇਰੇ ਵਿਆਹੇ ਜੋੜੇ ਨੇ ਜਿੰਨਾ ਨੇ IVF ਦੀ ਮਦਦ ਨਾਲ ਆਪਣੇ ਵੰਸ਼ ਨੂੰ ਅੱਗੇ ਵਧਾਇਆ ਹੈ | ਪਰ ਇੱਥੇ ਗੱਲ ਇਹ ਹੈ ਕਿ ਨਿੱਕੇ ਸਿਧੂ ਦੇ ਆਉਂਦੇ ਸਾਰ ਹੀ ਬੜੀ ਛੇਤੀ ਦੇ ਨਾਲ ਕੇਂਦਰ ਸਰਕਾਰ ਨੇ ਸਿਧੂ ਦੇ ਪਰਿਵਾਰ ਨੂੰ IVF ਦੇ ਜਰੀਏ ਹੋਣ ਵਾਲੇ ਬੱਚੇ ਬਾਰੇ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ | ਅਖੀਰ ਸਰਕਾਰ ਨੇ ਸਿਧੂ ਦੇ ਪਰਿਵਾਰ ਲਈ ਇਹ ਰਵੱਇਆ ਅਪਣਾਇਆ ਤਾਂ ਇਸ ਬਾਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦੱਸਿਆ ਕਿ ਸਿਧੂ ਮੂਸੇਵਾਲੇ ਦਾ ਜੋ ਕ+ਤ/ਲ ਹੋਇਆ ਉਹ ਆਮ ਨਹੀਂ ਰਾਜਨੀਤੀ ਕ/ਤ+ਲ ਸੀ | ਜਿਸਨੂੰ ਉਸ ਵੇਲੇ ਪੰਜਾਬ ਦੇ ਹਲਾਤ ਖਰਾਬ ਕਰਨ ਲਈ ਕੀਤਾ ਗਿਆ ਸੀ | ਕਿਉਂਕਿ ਇਸ ਕੰਮ ਨੂੰ ਅੰਜਾਮ ਦੇਣ ਲੀ ਬੜੇ ਹੀ ਸਾਜਿਸ ਭਰੇ ਤਰੀਕੇ ਦੇ ਨਾਲ ਉਸਦੀ ਸੁਰੱਖਿਆ ਵਾਪਸ ਕਰਵਾਈ ਗਈ | ਹੁਣ ਜਦੋਂ ਸਿਧੂ ਦੇ ਘਰ ਉਸਦੇ ਨਿੱਕੇ ਭਰਾ ਦਾ ਜਨਮ ਹੋਇਆ ਤਾਂ ਉਸਨੂੰ ਤੰਗ ਕਰਨ ਲਈ ਇਹ ਸਭ ਕੀਤਾ ਜਾ ਰਿਹਾ | ਇਸ ਕੰਮ ਵਿੱਚ ਪੰਜਾਬ ਸਰਕਾਰ ਵੀ ਉੰਨੀ ਹੀ ਜਿੰਮੇਵਾਰ ਹੈ ਜਿੰਨੀ ਕਿ ਕੇਂਦਰ ਸਰਕਾਰ | ਜਿਹੜੀ ਕੇਂਦਰ ਸਰਕਾਰ ਵੱਲੋਂ ਚਿੱਠੀ ਆਈ ਸੀ ਉਸ ਨਾਲ ਹਸਪਤਾਲ ਤੋਂ ਪੁੱਛ ਪੜਤਾਲ ਕਰ ਸਕਦੇ ਨੇ ਨਾ ਕਿ ਸਿਧਾ ਉਹਦੇ ਪਰਿਵਾਰ ਤੋਂ |

ਚਰਨਜੀਤ ਚੰਨੀ ਦੱਸਦੇ ਨੇ ਸਿਧੂ ਮੂਸੇਵਾਲਾ ਮੇਰੀ ਜਾਨ ਸੀ | ਜਿਸ ਦਿਨ ਉਸਦੀ ਰੈਲੀ ਸੀ ਉਸ ਦਿਨ ਸਿਧੂ ਮੇਰੇ ਕੋਲ ਭਦੌੜ ਆਇਆ ਤੇ ਕਹਿੰਦਾ ਬਾਈ ਮੇਰੀ ਅੱਜ ਚਾਰ ਵਜੇ ਰੈਲੀ ਐ | ਚੰਨੀ ਨੇ ਕਿਹਾ 12 ਵਜੇ ਚਮਕੌਰ ਸਾਹਿਬ ਮੇਰੀ ਰੈਲੀ ਹੈ | ਫੇਰ ਸਿਧੂ ਤੇ ਚੰਨੀ ਰੈਲੀ ਤੇ ਚਮਕੌਰ ਸਾਹਿਬ ਚਲੇ ਗਏ | ਓਥੋ ਭਾਸ਼ਣ ਦੇਣ ਤੋਂ ਬਾਅਦ ਚੰਨੀ ਤੇ ਸਿਧੂ ਨੂੰ ਹੇਲੀਕਾਪਟਰ ਨੇ ਪਟਿਆਲਾ ਉਤਾਰ ਦਿੱਤਾ ਕਿਉਂਕਿ ਮੌਸਮ ਖਰਾਬ ਹੋ ਗਿਆ ਸੀ, ਸਿਧੂ ਨੇ ਏਨੀ ਤੇਜ ਗੱਡੀ ਚਲਾਈ ਸਾਈਦ 160 – 170 ਤੇ ਚਰਨਜੀਤ ਚੰਨੀ ਅੱਖਾਂ ਬੰਦ ਕਰਕੇ ਬੈਠ ਗਏ ਸੀ | ਚੰਨੀ ਦੱਸਦੇ ਨੇ ਜਿਸ ਉਸਦਾ ਕਤ/ਲ ਹੋਇਆ ਉਸ ਦਿਨ ਮੈਨੂੰ ਰਸ਼ਤੇ ਵਿੱਚ ਫੋਨ ਆਉਣ ਲੱਗ ਗਏ ਵੀ ਤੁਸੀਂ ਉਸਦੇ ਘਰ ਨਾ ਜਾਓ | ਜਦੋਂ ਬਚ ਬਚਾ ਕੇ ਉਹਦੇ ਘਰ ਪਹੁੰਚੇ ਦਾ ਸਰਕਾਰ ਨੇ ਚੰਨੀ ਤੇ ਪਰਚਾ ਦਰਜ ਕੀਤਾ | ਚਰਨਜੀਤ ਚੰਨੀ ਦੱਸਦੇ ਨੇ ਜੇ ਮੈਂ ਮੁੱਖ ਮੰਤਰੀ ਹੁੰਦਾ ਤਾਂ ਸਿੱਧੂ ਨੂੰ ਮਰਨ ਨੀ ਸੀ ਦਿੰਦਾ |

ਬਾਕੀ ਪੂਰੀ ਗੱਲ ਬਾਤ ਤੁਸੀਂ ਨਿੱਚੇ ਦਿੱਤੀ ਵੀਡੀਓ ਵਿੱਚ ਸੁਣ ਸਕਦੇ ਹੋ…

 

LEAVE A REPLY

Please enter your comment!
Please enter your name here