ਡੋਪ ਟੈਸਟ ਚੋਂ ਵੀ ਫ਼ੇਲ੍ਹ ਹੋਇਆ ਨ*ਸ਼ੇ ਸਣੇ ਫੜ੍ਹਿਆ ਅੰਮ੍ਰਿਤ/ਪਾਲ ਦਾ ਭਰਾ
ਇਸ ਵੇਲੇ ਦੀ ਵੱਡੀ ਖਬਰ ਖੰਡੁਰ ਸਾਹਿਬ ਤੋਂ ਐਮ ਪੀ ਅਮ੍ਰਿਤਪਾਲ ਸਿੰਘ ਦੇ ਭਰਾ ਨੂੰ ਗਿਰਫਤਾਰ ਕੀਤਾ ਗਿਆ | ਅਮ੍ਰਿਤਪਾਲ ਜਿਹੜੇ ਕਿ ਨਸਿਆਂ ਦੇ ਖਿਲਾਫ ਅਵਾਜ ਚੁਕਦੇ ਆ ਰਹੇ ਨੇ ਤੇ ਅੱਜ ਜਲੰਧਰ ਪੁਲਿਸ ਦੇ ਵੱਲੋ ਉਹਨਾ ਦੇ ਭਰਾ ਨੂੰ ਗਿਰਫਤਾਰ ਕੀਤਾ ਗਿਆ ਹੈ ਨਸ਼ੇ ਦੇ ਮਾਮਲੇ ਅੰਦਰ | ਦੱਸਿਆ ਜਾ ਰਿਹਾ ਕਿ ਉਹਨਾ ਦੇ ਭਰਾ ਕੋਂਲੋ ਚਾਰ ਗਰਾਮ ਆਈਸ ਡਰੱਗ ਬਰਾਮਤ ਕੀਤੀ ਗਈ ਹੈ। ਜਿਸ ਦੇ ਚਲਦੇ ਅਮ੍ਰਿਤਪਾਲ ਸਿੰਘ ਦੇ ਭਰਾ ਅਤੇ ਉਸਦੇ ਸਾਥੀ ਨੂੰ ਗਿਰਫਤਾਰ ਕੀਤਾ ਗਿਆ ਹੈ ਪੁਲਿਸ ਇਸ ਮਾਮਲੇ ਦੀ ਜਾਚ ਕਰ ਰਹੀ ਹੈ ਬੀਤੀ ਰਾਤ ਹੀ ਅਪਣੇ ਘਰੋਂ ਨਿੱਕਲੇ ਸੀ ਉਸ ਤੋਂ ਬਾਅਦ ਗਿਰਫਤਾਰ ਕੀਤਾ ਗਿਅ ਹੈ
ਡੋਪ ਟੈਸਟ ਚੋਂ ਵੀ ਫ਼ੇਲ੍ਹ ਹੋਇਆ ਨ*ਸ਼ੇ ਸਣੇ ਫੜ੍ਹਿਆ ਅੰਮ੍ਰਿਤ/ਪਾਲ ਦਾ ਭਰਾ
ਇਹ ਵੀ ਦੱਸਿਆ ਜਾ ਰਿਹਾ ਕਿ ਅਮਰਿਤਪਾਲ ਸਿੰਘ ਦਾ ਭਰਾ ਡੋਪ ਟੈਸਟ ਚੌਂ ਫੇਲ ਹੋਇਆ ਇਸ ਟੇਸਟ ਵਿਚ ਸਰੀਰ ਵਿੱਚ ਨਸ਼ੇ ਦੀ ਮਾਤਰਾ ਦੱਸੀ ਜਾਦੀ ਹੈ ਤੇ ਅਧਿਕਾਰੀਆਂ ਵੱਲੌ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਐਮ ਅਮਰਿਤਪਾਲ ਸਿੰਘ ਜੋ ਕਿ ਨਸ਼ਿਆਂ ਵਿਰੁੱਧ ਅਵਾਜ ਉਠਾ ਰਹੇ ਨੇ ਅੱਜ ਉਹਨਾ ਦੇ ਹੀ ਭਰਾ ਹਰਪ੍ਰੀਤ ਸਿੰਘ ਨੂੰ ਗਿਰਫਤਾਰ ਕੀਤਾ ਗਿਆ ਦੱਸਿਆ ਜਾਦਾਂ ਕਿ ਚਿੱਟੇ ਰੰਗ ਦੀ ਗੱਡੀ ਏ ਜਿਸ ਵਿੱਚੋਂ ਉਹਨਾ ਨੂੰ ਗਿਰਫਤਾਰ ਕੀਤਾ ਗਿਆ ਅਮ੍ਰੀਤਪਾਲ ਸਿੰਘ ਦੇ ਭਰਾ ਨੇ ਜੋ ਕਿ ਪਿਤਾ ਵੱਲੋਂ ਦੱਸਿਆ ਜਾਦਾ ਕਿ ਉਹ ਦੇਰ ਰਾਤ ਤੱਕ ਘਰੋਂ ਬਹਾਰ ਸੀ ਅਤੇ ਉਹਨਾ ਦਾ ਫੋਨ ਵੀ ਬੰਦ ਸੀ ਅਤੇ ਉਹਨਾ ਨੂੰ ਸਵੇਰੇ ਪਤਾ ਚਲਦਾ ਹੈ ਕਿ ਉਹਨਾ ਨੂੰ ਜਲੰਧਰ ਪੁਲਿਸ ਵੱਲੋਂ ਗਿਰਫਤਾਰ ਕੀਤਾ ਗਿਆ ਹੈ ਬਾਕੀ ਪੂਰੀ ਖਬਰ ਤੁਸੀਂ ਨੀਚੇ ਦਿੱਤੀ ਵੀਡੀਓ ਵਿੱਚ ਸੁਨ ਤੇ ਦੇਖ ਸਕਦੇ ਹੋ