Full Video ਦੇਖਣ ਲਈ ਨੀਚੇ👇 ਜਾਓ…
ਅੱਜ ਇਕ ਇਹ ਖ਼ਬਰ ਬਹੁਤ ਤੇਜੀ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ | ਇਹ ਵੀ ਪੰਜਾਬ ਦੀਆ ਵਾਇਰਲ ਵੀਡੀਓ ਵਿੱਚੋ ਇਕ ਆ. ਜਿਸ ਵਿੱਚ ਕੰਗਣਾ ਰਨੋਤ ਨੇ ਹਾਲ ਹੀ ਵਿੱਚ ਹੋਏ ਇੱਕ ਇੰਟਰਵਿਊ ਦੌਰਾਨ ਆਪਣੀ ਫਿਲਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਾਡੀ ਫਿਲਮ release ਦੇ ਚਾਰ ਦਿਨ ਪਹਿਲਾਂ ਬੈਨ ਕਰ ਦਿੱਤੀ ਗਈ, ਜਿਸ ਨਾਲ ਸਾਨੂੰ ਕਾਫੀ ਵੱਡਾ ਨੁਕਸਾਨ ਵੀ ਹੋਇਆ, ਫਿਲਮ ਦਾ ਤਾਂ ਕੋਈ ਗੱਲ ਨਹੀਂ ਹਰ ਪਾਰਟੀ ਲਈ ਨੇਸ਼ਨ ਪਹਿਲੇ ਨੰਬਰ ਤੇ ਹੋਣਾ ਚਾਹਿਦਾ ਹੈ, ਜੇਕਰ ਅੱਜ ਅਸੀਂ BJP ਦੀ ਇੰਨੀ ਇੱਜ਼ਤ ਕਰਦੇ ਹਾਂ ਤਾਂ ਇਸਦਾ ਕਾਰਨ ਹੈ ਕਿ ਉਹਨਾਂ ਲਈ ਨੇਸ਼ਨ ਪਹਿਲੇ ਨੰਬਰ ਤੇ ਹੈ,ਜੇਕਰ theatre ਵਿੱਚ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਨੂੰ ਵੀ ਬੁਰਾ ਲੱਗੂਗਾ,ਅਸੀਂ ਚਾਹੁੰਦੇ ਹਾਂ ਸਾਡੀ ਫਿਲਮ ਨੂੰ ਸਰਕਾਰ ਦੀ ਪੂਰੀ support ਦੇ ਨਾਲ release ਕੀਤਾ ਜਾਵੇ, ਪੰਜਾਬ ਵਿੱਚ ਲੋਕ ਮੇਰੇ ਪੁਤਲੇ ਜਲਾ ਰਹੇ ਨੇ, ਤੇ ਲੋਕਾਂ ਨੂੰ ਭੜਕਾ ਰਹੇ ਨੇ,ਮੈਂ ਪੰਜਾਬ ਦੇ ਬਹੁਤ ਨਜਦੀਕ ਹਿਮਾਚਲ ਪ੍ਰਦੇਸ਼ ਵਿੱਚ ਰਹਿਣੀ ਹਾਂ,ਤੇ ਮੇਰਾ ਮੰਨਨਾ ਹੈ ਜਿਹੜੇ 99 % ਪੰਜਾਬੀ ਨੇ ਜਿਹੜੇ ਸਾਡੀਆਂ ਸਰਹਦਾਂ ਉੱਤੇ ਵੀ ਰਹਿੰਦੇ ਤੇ ਉਹ ਲੋਕ ਜਿੰਨਾ ਨੇ ਭਿੰਡਰਾਂਵਾਲਾ ਦੀ ਆਪ੍ਰੇਸ਼ਨ ਕੀਤਾ ਸੀ ਉਹ ਵੀ ਪੰਜਾਬੀ ਸਨ, ਉਹ ਭਿੰਡਰਾਵਾਲੇ ਨੂੰ ਸੰਤ ਨਹੀਂ ਮੰਨਦੇ” ਜਿਸਨੂੰ ਤੁਸੀਂ ਖੁਦ ਨੀਚੇ ਜਾਕੇ ਦੇਖ ਸਕਦੇ ਹੋ | ਬਣੇ ਰਹੋ ਇਸ ਖ਼ਬਰ ਆਲੇ ਆਰਟੀਕਲ ਦੇ ਨਾਲ ਜੀ..!!
Full Video ਦੇਖਣ ਲਈ ਨੀਚੇ👇 ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
NOTE :
ਇਸ ਖ਼ਬਰ ਦੀ “Dailypunjab.live” Website ਵਲੋਂ ਕੋਈ ਪੁਸ਼ਟੀ ਨਹੀਂ ਦਿੱਤੀ ਜਾਂਦੀ, ਇਹ ਖ਼ਬਰ Youtube ਤੋਂ ਸਿੱਧੀ ਪ੍ਰਸਾਰਿਤ ਕੀਤੀ ਜਾਂਦੀ ਹੈ | ਸੋ ਸਾਡੇ ਪੇਜ ਦਾ ਇਸ ਖ਼ਬਰ ਨੂੰ ਬਣਾਉਣ ਜਾ Record ਕਰਨ ਵਿਚ ਕੋਈ ਹੱਥ ਨਹੀਂ ਹੈ |
Full Video ਦੇਖਣ ਲਈ ਨੀਚੇ👇 ਜਾਓ…
ਇਸ ਖ਼ਬਰ ਨੂੰ ਤੁਸੀਂ ਵੀ ਆਪਣੇ ਦੋਸਤ ਮਿੱਤਰ ਜਾ ਰਿਸ਼ਤੇਦਾਰ ਨੂੰ ਭੇਜ ਸਕਦੇ ਹੋ ਜਾ ਆਪਣੀ id ਤੇ ਸ਼ੇਅਰ ਕਰਕੇ ਹੋਰ ਵੀ ਅੱਗੇ ਤੱਕ ਪਹੁੰਚਾ ਸਕਦੇ ਹੋ | whatsapp, Instagram ਤੇ ਵੀ ਸਾਰਿਆਂ ਸਕੇ ਸੰਬੰਦੀਆਂ ਨੂੰ ਭੇਜ ਕੇ ਵੱਧ ਤੋਂ ਵੱਧ ਵਾਇਰਲ ਕਰੋ ਜੀ |