BJP ‘ਚ ਸ਼ਾਮਲ ਹੋਣ ਮਗਰੋਂ ਰਵਨੀਤ ਬਿੱਟੂ ਦਾ Interview, ਕਾਂਗਰਸ ਛੱਡਣ ਪਿੱਛੇ ਸੁਣੋ ਕਿਸ ਨੂੰ ਦੱਸਿਆ…

511

ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ social media ਤੇ ਬਹੁਤ ਤੇਜੀ ਨਾਲ viral ਹੋ ਰਹੀ ਹੈ, ਦੱਸ ਦੀਏ ਕਿ ਹੁਣੇ ਹੁਣੇ ਕਾਂਗਰਸ ਪਾਰਟੀ ਦੇ ਆਗੂ ਰਵਨੀਤ ਸਿੰਘ ਬਿੱਟੂ ਕਾਂਗਰਸ ਨੂੰ ਛੱਡ ਕੇ BJP ਵਿੱਚ ਸ਼ਾਮਿਲ ਹੋ ਚੁੱਕੇ ਨੇ, ਦੱਸ ਦੀਏ ਕਿ ਰਵਨੀਤ ਸਿੰਘ ਬਿੱਟੂ ਨੂੰ BJP ਦੇ ਸੀਨੀਅਰ ਵਰਿਸ਼ਟ ਨੇਤਾ ਵਿਨੋਦ ਤਾਵੜ੍ਹੇ ਨੇ BJP ਵਿੱਚ ਸ਼ਾਮਿਲ ਕਰਵਾਇਆ, ਤੇ ਉਸਤੋਂ ਬਾਅਦ ਉਹਨਾਂ ਨੇ BJP ਦੇ ਰਾਸ਼ਟਰੀ ਪ੍ਰਧਾਨ ਜੈ ਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ ਹੈ |

ਅੱਗੇ ਹੋਰ ਪੜ੍ਹੋ

ਅਖੀਰ ਰਵਨੀਤ ਬਿੱਟੂ ਕਾਂਗਰਸ ਛੱਡ BJP ਵਿੱਚ ਕਿਉਂ ਸ਼ਾਮਿਲ ਹੋਏ ਤਾਂ ਇਸਦਾ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਜਿਵੇਂ ਕਿ ਹੁਣ ਇੱਕ ਵਾਰੀ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਬਣਨਗੇ ਜਦੋਂ ਮੈ ਕਾਂਗਰਸ ਵਿੱਚ ਸੀ ਤਾਂ ਕਾਂਗਰਸ ਵਾਲਿਆਂ ਦੀ ਗੱਲ ਪ੍ਰਧਾਨ ਮੰਤਰੀ ਤੱਕ ਨਹੀਂ ਪਹੁੰਚ ਪਾਉਂਦੀ ਸੀ, ਜਿਸ ਕਰਕੇ ਮੈ ਹੋਰਨਾਂ ਮੈਂਬਰਾਂ ਨਾਲ ਸਲਾਹ ਕਰਕੇ BJP ਵਿੱਚ ਜਾਣ ਦਾ ਫੈਂਸਲਾ ਲਿਆ, ਤਾਂ ਜੋ ਮੈ ਸਿਧੇ ਹੀ ਪੰਜਾਬ ਦੇ ਮਸਲਿਆ ਨੂੰ ਲੈਕੇ ਸਿਧੀ ਅਵਾਜ਼ ਉਠਾ ਸਕਾਂ | ਕਿਉਂਕਿ ਪਹਿਲਾਂ ਅਕਾਲੀ ਦਲ ਸੀ ਜਿਹੜੀ ਕਿ BJP ਸਰਕਾਰ ਨਾਲ ਮਿਲਕੇ ਕੰਮ ਕਰਦੀ ਸੀ ਲੈਕਿਨ ਉਹਨਾਂ ਨਾਲ ਸਮਝੋਤਾ ਨਾ ਹੋਣ ਕਰਕੇ ਅਮਿਤ ਸ਼ਾਹ ਨੇ ਰਵਨੀਤ ਬਿੱਟੂ ਨੂੰ ਫੋਨ ਕੀਤਾ ਕਿ ਸਦਾ ਅਕਾਲੀ ਦਲ ਨਾਲ ਸਮਝੋਤਾ ਨਹੀਂ ਹੋ ਰਿਹਾ, ਕਿ ਤੂੰ ਲੁਧਿਆਣਾ ਤੋਂ BJP ਵਿੱਚ ਚੋਂਣ ਲੜਨ ਲਈ ਤਿਆਰ ਹੈ, ਤਾਂ ਰਵਨੀਤ ਬਿੱਟੂ ਨੇ ਕਿਹਾ, ਜੇਕਰ BJP ਵਾਲਿਆ ਦਾ ਅਕਾਲੀ ਦਲ ਨਾਲ ਸਮਝੋਤਾ ਨਹੀਂ ਹੋ ਰਿਹਾ ਤਾਂ ਮੈ BJP ਵੱਲੋਂ ਲੁਧਿਆਣਾ ਤੋਂ ਚੋਂਣ ਲੜਨ ਲਈ ਤਿਆਰ ਹਾਂ, ਪੂਰੀ ਖਬਰ ਤੁਸੀਂ ਨਿੱਚੇ ਦਿੱਤੀ ਵੀਡੀਓ ਵਿੱਚ ਸੁਣ ਸਕਦੇ ਹੋ…👇🏻

BJP ‘ਚ ਸ਼ਾਮਲ ਹੋਣ ਮਗਰੋਂ ਰਵਨੀਤ ਬਿੱਟੂ ਦਾ Interview, ਕਾਂਗਰਸ ਛੱਡਣ ਪਿੱਛੇ ਸੁਣੋ ਕਿਸ ਨੂੰ ਦੱਸਿਆ…

LEAVE A REPLY

Please enter your comment!
Please enter your name here