ਅੰਮ੍ਰਿਤਪਾਲ ਦੇ ਸਾਥੀ ਲੜਨਗੇ ਜਿਮਨੀ ਚੋਣਾਂ
ਇਸ ਵੇਲੇ ਦੀ ਵੱਡੀ ਖਬਰ ਜਿਹੜੀ ਕਿ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਜੁੜੀ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇਂ ਹਾਂ, ਸਭ ਜਾਣਦੇ ਨੇ ਕਿ ਅਮ੍ਰਿਤਪਾਲ ਸਿੰਘ ਜੇਲ ਵਿੱਚ ਬੈਠੇ MP ਦੀਆਂ ਚੌਣਾਂ ਵਿੱਚ ਜਿੱਤ ਜਾਂਦੇ ਨੇ ਤੇ ਜਿੱਤਨ ਤੋਂ ਬਾਅਦ ਹੁਣ ਇਹ ਗੱਲ ਚੱਲ ਰਹੀ ਹੈ ਕਿ ਅਮ੍ਰਿਤਪਾਲ ਦੀ ਜਿੱਤ ਤੋਂ ਬਾਅਦ ਪੰਜਾਬ ਵਿੱਚ ਨਵੀਂ ਖੇਤਰੀ ਪਾਰਟੀ ਬਣੇਗੀ, ਕਿਉਂਕਿ ਪੰਜਾਬ ਵਿੱਚ ਨਵੇਂ ਬਦਲਾ ਦੀ ਲੋੜ ਹੈ ਜਿਮਨੀ ਚੋਣਾਂ ਯਾ ਕਹਿ ਦੀਏ ਕਿ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਜਿਸ ਦੇ ਨਾਲ ਹੁਣ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਅਮ੍ਰਿਤਪਾਲ ਸਿੰਘ ਦੇ ਤਿੰਨ ਸਾਥੀ ਚੋਣਾਂ ਲੜ ਰਹੇ ਨੇ | ਜਿੰਨਾ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਜਿੰਨਾ ਦੇ ਬੇਟੇ ਵੱਲੋਂ ਇਹ ਕਿਹਾ ਗਿਆ ਕਿ ਉਹ ਗਿੱਦੜਬਾਹਾ ਤੋਂ ਚੋਂਣ ਲੜਨਗੇ | ਕੁਲਵੰਤ ਸਿੰਘ ਰਾਉਕੇ ਦੇ ਭਰਾ ਨੇ ਕਿਹਾ ਕਿ ਉਹ ਬਰਨਾਲਾ ਤੋਂ ਚੋਣ ਲੜਨਗੇ | ਅਤੇ ਦਿਲਜੀਤ ਸਿੰਘ ਕਲਸੀ ਦੀ ਘਰਵਾਲੀ ਨੇ ਦਾ ਕਹਿਣਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਉਹ ਚੋਂਣ ਲੜਨ ਲੀ ਤਿਆਰ ਹਨ |
ਅੰਮ੍ਰਿਤਪਾਲ ਦੇ ਸਾਥੀਆਂ ਦੇ ਚੋਣਾਂ ਲੜਨ ਤੇ ਬੋਲਿਆ ਵਕੀਲ ਖਾਰਾ | ਜੇਲਾਂ ਕੱਟਣ ਵਾਲੇ ਚੰਗਾ ਰਾਜ ਚਲਾ ਲੈਣਗੇ
ਇਹਨਾਂ ਸਭ ਗੱਲਾਂਬਾਤਾਂ ਦੇ ਅਧਾਰ ਤੇ ਵਕੀਲ ਸੁਖਪਾਲ ਸਿੰਘ ਖਾਰਾ ਤੋਂ ਇਹ ਪੁਛਿਆ ਗਿਆ ਕਿ ਅਖੀਰ ਇਹਨਾਂ ਸਿੰਘਾਂ ਨੂੰ ਜੇਲ ਤੋਂ ਚੋਣ ਲੜਨ ਦੀ ਕਿ ਲੋੜ ਪੇਗੀ ਤਾਂ ਉਹਨਾਂ ਦੱਸਿਆ ਕਿ ਜਦੋਂ ਸਰਕਾਰ ਦਾ ਅਤ੍ਤਿਅਚਰ ਲੋਕਾਂਤੇ ਵੱਧ ਜਾਵੇ ਤਾਂ ਲੋਕ ਇਹ ਸੋਚਦੇ ਨੇ ਕਿ ਜੇਲਾਂ ਵਿੱਚੋਂ ਨਿੱਕਲਣ ਦਾ ਇੱਕੋ ਇੱਕ ਹਲ ਹੈ ਚੋਣ ਲੜੋ,ਚੋਣਾਂ ਜਿੱਤ ਕੇ ਹੀ ਉਹ ਬਾਹਰ ਆ ਸਕਦੇ ਨੇ,,ਕਿਉਂਕਿ ਉਹਨਾਂ ਨੂੰ ਆਮ ਜਨਤਾ ਦੀ support ਮਿਲ ਜਾਵੇਗੀ ਅਤੇ ਲੋਕਾਂ ਦਾ ਵੀ ਇਹ ਮੰਨਨਾ ਸੀ ਕਿ ਜੇਲਾਂ ਕੱਟਣ ਵਾਲੇ ਚੰਗਾ ਰਾਜ ਚਲਾ ਲੈਣਗੇ। ਅੰਮ੍ਰਿਤਪਾਲ ਦੇ ਸਾਥੀਆਂ ਦੇ ਚੋਣਾਂ ਲੜਨ ਤੇ ਹੋਰ ਕੀ ਬੋਲਿਆ ਵਕੀਲ ਖਾਰਾ।