ਪੁਲਿਸ ਨੂੰ ਦੱਸਿਆ ਦਰਿੰ+ਦੇ ਪਤੀ ਨੇ ਸਭ ਕੁਝ! ਪੇਚਕਸ ਵੀ ਹੋਗਿਆ ਬਰਾਮਦ, ਵੱਡੇ ਖੁਲਾਸੇ! ਪਰ ਮਾਂ ਪਿਓ, ਭੈਣ ਕਰਕੇ ਹੋਵੇਗਾ ਭਾਰੀ ਇਕੱਠ!ਸੁਣੋ

555

Full Video ਦੇਖਣ ਲਈ ਨੀਚੇ👇 ਜਾਓ…

ਅੱਜ ਇਕ ਇਹ ਖ਼ਬਰ ਬਹੁਤ ਤੇਜੀ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ | ਜਿਸਨੇ ਸਭ ਦੇ ਪੈਰਾਂ ਥੱਲੋਂ ਜਮੀਨ ਕੱਢ ਕੇ ਰੱਖ ਦਿੱਤੀ ਹੈ ਪਿੰਡ ਨਰਾਇਣ ਸੋਈਆਂ ਦਾ ਮਾਮਲਾ ਜਿੱਥੇ ਇੱਕ 19 ਸਾਲਾ ਕੁੜੀ ਜਿਸ ਦਾ ਕਿ ਕੈਨੇਡਾ ਦਾ ਵੀਜਾ ਲੱਗਾ ਹੋਇਆ ਸੀ, ਉਸਦਾ ਕ+ਤ+ਲ ਕਰ ਦਿੱਤਾ ਗਿਆ ਸੀ, ਜਿਸਤੋਂ ਬਾਅਦ ਪਰਿਵਾਰ ਦਾ ਰੋਰੋ ਬੁਰਾ ਹਾਲ ਹੋ ਗਿਆ ਸੀ ਜਿੰਨਾ ਦੀ ਲਾਡਾਂ ਨਾਲ ਪਾਲੀ ਧੀ ਨੂੰ ਪੇਚਕਸ ਮਾਰ ਕੇ ਮੁਕਾ ਛੱਡਿਆ ਸੀ, ਜਿਸ ਪਿੱਛੋ ਕੁੜੀ ਦੇ ਮਾਂ ਪਿਓ ਨੇ ਪ੍ਰਸ਼ਾਸਨ ਨੂੰ ਇਹ ਕਹਿ ਦਿੱਤਾ ਸੀ ਕਿ ਜਿੰਨਾ ਚਿਰ ਉਹਨਾਂ ਦੀ ਧੀ ਦੇ ਕਾ+ਤ’ਲਾਂ ਨੂੰ ਸਜਾ ਨਹੀਂ ਮਿਲ ਜਾਂਦੀ ਓਹ ਕੁੜੀ ਦਾ ਸਸਕਾਰ ਨਹੀਂ ਕਰਨਗੇ ਤੇ ਜਦੋ ਪੁਲਿਸ ਪ੍ਰਸਾਸਨ ਨੇ ਕੁੜੀ ਦੇ ਸਹੁਰੇ ਪਰਿਵਾਰ ਨਾਲ ਪੁੱਛ ਗਿਛ ਕਰਨੀ ਚਾਹੀ ਸੀ ਤਾਂ ਉਹ ਫਰਾਰ ਹੋ ਗਏ ਸੀ ਤੇ ਉਹਨਾਂ ਵਿੱਚੋਂ ਸਿਰਫ ਇੱਕ ਦੋਸ਼ੀ ਨੂੰ ਹੀ ਫੜਨ ਵਿੱਚ ਪੁਲਿਸ ਕਾਮਯਾਬ ਹੋ ਪਾਈ ਪਰ ਹੁਣ ਦੱਸ ਦੀਏ ਕਿ ਪੁਲਿਸ ਨੇ ਕੁੜੀ ਦੇ ਮਾਪਿਆ ਦੇ ਦੁਖ ਨੂੰ ਦੇਖਦਿਆ ਪੁਲਿਸ ਪ੍ਰਸਾਸਨ ਨੇ ਉਸ ਮੁੰਡੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਨਾਲ ਕੁੜੀ ਦਾ ਵਿਆਹ ਹੋਇਆ ਸੀ,
ਪੁਲਿਸ ਦੀ ਹਿਰਾਸਤ ਵਿੱਚ ਆਉਣ ਤੋਂ ਬਾਅਦ ਮੁੰਡੇ ਨੇ ਕਬੂਲ ਕੀਤਾ ਹੈ ਕਿ ਉਸੇ ਨੇ ਆਪਣੀ ਪਤਨੀ ਦਾ ਕ’ਤ ਮ ਕੀਤਾ ਹੈ, ਕੁੜੀ ਨੂੰ ਜਿਸ ਬੇਰ,ਹਿਮੀ ਦੇ ਨਾਲ ਖਤਮ ਕੀਤਾ ਉਸਦੀ ਦੇ+ਹ ਨੂੰ ਦੇਖਦਿਆਂ ਕਿਸੇ ਦੀਆਂ ਵੀ ਅੱਖਾਂ ਭਰ ਆਉਣ ਕਿਉਂਕਿ ਕੁੜੀ ਦੇ ਗਲੇ ਤੇ ਨੁਕੀਲੀ ਚੀਜ਼ ਨਾਲ ਵਾਰ ਕੀਤਾ ਗਿਆ ਸੀ ਤੇ ਉਸਦੇ ਮੂੰਹ ਵਿੱਚੋ ਵੀ ਖੂਨ ਆ ਰਿਹਾ ਸੀ, ਬੜਾ ਕਲਯੁਗ ਆ ਚੁੱਕਿਆ ਇੰਨੀ ਪਿਆਰੀ ਤੇ ਹਸਮੁਖ ਪਤਨੀ ਦਾ ਕਤਲ ਕਰਦੇ ਹੋਏ ਇਸ ਸਖਸ ਨੇ ਭੋਰਾ ਵੀ ਨਾ ਸੋਚਿਆ ਜਿਸ ਨਾਲ ਉਸਨੇ ਕਦੇ ਬਾਹਾਂ ਵਿੱਚ ਬਾਹਾਂ ਪਾ ਕੇ ਫੋਟੋਆਂ ਕਰਵਾਈਆਂ ਸੀ, ਤੇ ਕੁੜੀ ਦਾ ਕੈਨੇਡਾ ਦਾ ਵੀਜ਼ਾ ਵੀ ਲੱਗਿਆ ਹੋਇਆ ਸੀ ਤੇ ਉਸ ਮੁੰਡੇ ਨੇ ਹੀ ਕੁੜੀ ਦੇ ਕੈਨੇਡਾ ਭੇਜਣ ਦਾ ਪੂਰਾ ਪ੍ਰਬੰਧ ਕਿਤਾ ਸੀ, ਪਰ ਕੈਨੇਡਾ ਭੇਜਣ ਦੀ ਥਾਂ ਇਸ ਸਖਸ ਨੇ ਆਪਣੀ ਘਰਵਾਲੀ ਜਸਪ੍ਰੀਤ ਕੌਰ ਨੂੰ ਰੱਬ ਦੇ ਕੋਲ ਹੀ ਪਹੁੰਚਾ ਦਿੱਤਾ, ਇਸ ਖਬਰ ਨੂੰ ਸੁਣਕੇ ਹਰ ਕਿਸੇ ਦਾ ਦਿਲ ਟੁੰਬਿਆ ਜਾਂਦਾ,ਕੁੜੀ ਨੂੰ ਸਹੁਰੇ ਬੇਸ਼ਕ ਗਰੀਬ ਮਿਲ ਜਾਨ ਪਰ ਕਦੇ ਅਜਿਹੇ ਨਾ ਮਿਲਣ ਜੋ ਉਸਨੂੰ ਖੁਸ਼ ਰੱਖਨ ਦੀ ਬਜਾਏ ਮੁ+ਕਾ ਹੀ ਛੱਡਣ, ਕਿਉਕਿ ਅਜਿਹੇ ਰਿਸ਼ਤੇ ਕੁੜੀ ਦੇ ਨਾਲ ਨਾਲ ਕੁੜੀ ਦੇ ਮਾਂ ਪਿਓ ਨੂੰ ਵੀ ਅੱਧ ਮੋਇਆ ਕਰ ਦਿੰਦੇ ਨੇ
” ਬਾਕੀ ਇਹ ਪੂਰੀ ਖਬਰ ਨੂੰ ਤੁਸੀਂ ਨੀਚੇ ਦਿੱਤੀ ਵੀਡੀਓ ਵਿੱਚ ਦੇਖ ਸੁਨ ਸਕਦੇ ਹੋ” ਜਿਸਨੂੰ ਤੁਸੀਂ ਖੁਦ ਨੀਚੇ ਜਾਕੇ ਦੇਖ ਸਕਦੇ ਹੋ | ਬਣੇ ਰਹੋ ਇਸ ਖ਼ਬਰ ਆਲੇ ਆਰਟੀਕਲ ਦੇ ਨਾਲ ਜੀ..!!

Full Video ਦੇਖਣ ਲਈ ਨੀਚੇ👇 ਜਾਓ…

ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ

NOTE :

ਇਸ ਖ਼ਬਰ ਦੀ “Dailypunjab.live” Website ਵਲੋਂ ਕੋਈ ਪੁਸ਼ਟੀ ਨਹੀਂ ਦਿੱਤੀ ਜਾਂਦੀ, ਇਹ ਖ਼ਬਰ Youtube ਤੋਂ ਸਿੱਧੀ ਪ੍ਰਸਾਰਿਤ ਕੀਤੀ ਜਾਂਦੀ ਹੈ | ਸੋ ਸਾਡੇ ਪੇਜ ਦਾ ਇਸ ਖ਼ਬਰ ਨੂੰ ਬਣਾਉਣ ਜਾ Record ਕਰਨ ਵਿਚ ਕੋਈ ਹੱਥ ਨਹੀਂ ਹੈ |

facebook

Full Video ਦੇਖਣ ਲਈ ਨੀਚੇ👇 ਜਾਓ…

ਇਸ ਖ਼ਬਰ ਨੂੰ ਤੁਸੀਂ ਵੀ ਆਪਣੇ ਦੋਸਤ ਮਿੱਤਰ ਜਾ ਰਿਸ਼ਤੇਦਾਰ ਨੂੰ ਭੇਜ ਸਕਦੇ ਹੋ ਜਾ ਆਪਣੀ id ਤੇ ਸ਼ੇਅਰ ਕਰਕੇ ਹੋਰ ਵੀ ਅੱਗੇ ਤੱਕ ਪਹੁੰਚਾ ਸਕਦੇ ਹੋ | whatsapp, Instagram ਤੇ ਵੀ ਸਾਰਿਆਂ ਸਕੇ ਸੰਬੰਦੀਆਂ ਨੂੰ ਭੇਜ ਕੇ ਵੱਧ ਤੋਂ ਵੱਧ ਵਾਇਰਲ ਕਰੋ ਜੀ |

ਪੁਲਿਸ ਨੂੰ ਦੱਸਿਆ ਦਰਿੰ+ਦੇ ਪਤੀ ਨੇ ਸਭ ਕੁਝ! ਪੇਚਕਸ ਵੀ ਹੋਗਿਆ ਬਰਾਮਦ, ਵੱਡੇ ਖੁਲਾਸੇ! ਪਰ ਮਾਂ ਪਿਓ, ਭੈਣ ਕਰਕੇ ਹੋਵੇਗਾ ਭਾਰੀ ਇਕੱਠ!ਸੁਣੋ”

LEAVE A REPLY

Please enter your comment!
Please enter your name here