19 ਸਾਲਾਂ ਕੁੜੀ ਦਾ ਕ*ਤ/ਲ ਮਾਮਲਾ, ਪਰਿਵਾਰ ਕਹਿੰਦਾ , ”ਨਹੀਂ ਕਰਾਂਗੇ ਕੁੜੀ ਦਾ ਸਸਕਾਰ”

321

Full Video ਦੇਖਣ ਲਈ ਨੀਚੇ👇 ਜਾਓ…

ਅੱਜ ਇਕ ਇਹ ਖ਼ਬਰ ਬਹੁਤ ਤੇਜੀ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ | ਜਿਸਨੇ ਸਭ ਦੇ ਪੈਰਾਂ ਥੱਲੋਂ ਜਮੀਨ ਕੱਢ ਕੇ ਰੱਖ ਦਿੱਤੀ ਹੈ ਮਾਮਲਾ ਮਹਿਲਕਲਾਂ ਦੇ ਪਿੰਡ ਨਰਾਇਣ ਸੋਈਆਂ ਦਾ ਹੈ ਜਿੱਥੇ ਇੱਕ 19 ਸਾਲਾ ਧੀ ਨਾਲ ਜਿਸ ਦਾ ਕਿ ਕੈਨੇਡਾ ਦਾ ਵੀਜਾ ਲੱਗਾ ਹੋਇਆ ਸੀ,ਦੇ ਨਾਲ ਜੁੜੀ ਬੜੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ, ਦੱਸ ਦੀਏ ਕਿ 24 ਦਿਨ ਪਹਿਲਾਂ ਹੀ ਇਸ ਕੁੜੀ ਦਾ ਵਿਆਹ ਹੋਇਆ ਸੀ ਤੇ ਬੀਤੇ ਹੀ ਦਿਨ ਉਸ ਕੁੜੀ ਦੇ ਕ+ਤ/ ਲ ਦੀ ਖਬਰ ਨੇ ਪੂਰੇ ਪਿੰਡ ਨੂੰ ਹੈਰਾਨ ਕਰ ਦਿੱਤਾ ਹੈ, ਮਾਪਿਆ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਜਿੰਨਾ ਨੇ ਆਪਣੀ ਲਾਡਾਂ ਨਾਲ ਪਾਲੀ ਧੀ ਦਾ ਮ;ਰੀ ਦਾ ਮੂੰਹ ਦੇਖਣਾ ਪਿਆ,ਕਿਸੇ ਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਜਸਪ੍ਰੀਤ ਕੌਰ ਨੂੰ ਇੰਨੇ ਖ-ਤਰ /ਨਾਕ ਤਰੀਕੇ ਨਾਲ ਕ-ਤ,.ਲ ਕਰ ਦਿੱਤਾ ਗਿਆ ਹੈ,ਪਰ ਹੁਣ ਇਸ ਕੇਸ਼ ਵਿੱਚ ਵੱਡਾ ਮੋੜ ਆਇਆ ਹੈ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਉਹਨਾਂ ਦੀ ਧੀ ਨੂੰ ਉਸਦੇ ਸਹੁਰੇ ਅਤੇ ਪਤੀ ਵੱਲੋਂ ਮੁਕਾ=ਇਆ ਗਿਆ ਹੈ ਅਤੇ ਹੁਣ ਇਸ ਮਾਮਲੇ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿੰਨਾ ਚਿਰ ਪ੍ਰਸ਼ਾਸਨ ਕੁੜੀ ਦੇ ਸਹੁਰੇ ਪਰਿਵਾਰ ਤੇ ਕਾਰਵਾਈ ਨਹੀਂ ਕਰਦਾ ਉਹਨਾਂ ਚਿਰ ਉਹ ਸਸਕਾਰ ਨਹੀਂ ਕਰਨਗੇ, ਦੱਸਿਆ ਜਾ ਰਿਹਾ ਹੈ ਕਿ ਕੁੜੀ ਦੇ ਗਲ ਵਿੱਚ ਪੇਚਕਸ ਮਾ+ਰਕੇ ਉਸਦਾ ਕ/ਤ+ ਲ ਕੀਤਾ ਗਿਆ ਸੀ, ਜਿਹੜੇ ਇਸ ਦੋਸ਼ ਵਿੱਚ ਦੋਸ਼ੀ ਸੀ ਉਸ ਵਿੱਚੋਂ ਇੱਕ ਤਾਂ ਪੁਲਿਸ ਨੇ ਫੜ ਲਿਆ ਤੇ ਬਾਕੀ ਫਰਾਰ ਹੋ ਗਏ, ਪੁਲਿਸ ਵੱਲੋਂ ਚਾਰ ਦੋਸ਼ੀਆਂ ਦੇ ਨਾਮ ਦਰਜ਼ ਕਰਕੇ ਉਹਨਾਂ ਤੇ 302 ਧਾਰਾ ਤਹਿਤ ਮਾਮਲਾ ਦਰਜ਼ ਕੀਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਕੁੜੀ ਦੇ ਮਾਂ ਪਿਓ ਕੁੜੀ ਦੇ ਸਹੁਰੇ ਗਏ ਤਾਂ ਸਹੁਰੇ ਪਰਿਵਾਰ ਵਾਲਿਆਂ ਨੇ ਕੁੜੀ ਦੇ ਪੇਕੇ ਪਰਿਵਾਰ ਨਾਲ ਕੋਈ ਗੱਲ ਨਹੀਂ ਕੀਤੀ, ਤੇ ਪੁਲਿਸ ਵਿੱਚ ਉਹਨਾਂ ਦਾ ਨਾਲ ਲਿਖਵਾਇਆ ਗਿਆ ਤਾਂ ਓਹ ਫਰਾਰ ਹ ਗਏ ਬਾਕੀ ਇਹ ਪੂਰੀ ਖਬਰ ਨੂੰ ਤੁਸੀਂ ਨੀਚੇ ਦਿੱਤੀ ਵੀਡੀਓ ਵਿੱਚ ਦੇਖ ਸੁਨ ਸਕਦੇ ਹੋ” ਜਿਸਨੂੰ ਤੁਸੀਂ ਖੁਦ ਨੀਚੇ ਜਾਕੇ ਦੇਖ ਸਕਦੇ ਹੋ | ਬਣੇ ਰਹੋ ਇਸ ਖ਼ਬਰ ਆਲੇ ਆਰਟੀਕਲ ਦੇ ਨਾਲ ਜੀ..!!

Full Video ਦੇਖਣ ਲਈ ਨੀਚੇ👇 ਜਾਓ…

ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ

NOTE :

ਇਸ ਖ਼ਬਰ ਦੀ “Dailypunjab.live” Website ਵਲੋਂ ਕੋਈ ਪੁਸ਼ਟੀ ਨਹੀਂ ਦਿੱਤੀ ਜਾਂਦੀ, ਇਹ ਖ਼ਬਰ Youtube ਤੋਂ ਸਿੱਧੀ ਪ੍ਰਸਾਰਿਤ ਕੀਤੀ ਜਾਂਦੀ ਹੈ | ਸੋ ਸਾਡੇ ਪੇਜ ਦਾ ਇਸ ਖ਼ਬਰ ਨੂੰ ਬਣਾਉਣ ਜਾ Record ਕਰਨ ਵਿਚ ਕੋਈ ਹੱਥ ਨਹੀਂ ਹੈ |

facebook

Full Video ਦੇਖਣ ਲਈ ਨੀਚੇ👇 ਜਾਓ…

ਇਸ ਖ਼ਬਰ ਨੂੰ ਤੁਸੀਂ ਵੀ ਆਪਣੇ ਦੋਸਤ ਮਿੱਤਰ ਜਾ ਰਿਸ਼ਤੇਦਾਰ ਨੂੰ ਭੇਜ ਸਕਦੇ ਹੋ ਜਾ ਆਪਣੀ id ਤੇ ਸ਼ੇਅਰ ਕਰਕੇ ਹੋਰ ਵੀ ਅੱਗੇ ਤੱਕ ਪਹੁੰਚਾ ਸਕਦੇ ਹੋ | whatsapp, Instagram ਤੇ ਵੀ ਸਾਰਿਆਂ ਸਕੇ ਸੰਬੰਦੀਆਂ ਨੂੰ ਭੇਜ ਕੇ ਵੱਧ ਤੋਂ ਵੱਧ ਵਾਇਰਲ ਕਰੋ ਜੀ |

19 ਸਾਲਾਂ ਕੁੜੀ ਦਾ ਕ*ਤ/ਲ ਮਾਮਲਾ, ਪਰਿਵਾਰ ਕਹਿੰਦਾ , ”ਨਹੀਂ ਕਰਾਂਗੇ ਕੁੜੀ ਦਾ ਸਸਕਾਰ”

LEAVE A REPLY

Please enter your comment!
Please enter your name here