ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਲੋਕ ਸਭਾ ਚੋਣਾਂ ਤੋਂ ਪਹਿਲਾ AAP ਨੂੰ ਬਹੁਤ ਵੱਡਾ ਝਟਕਾ…

527

ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾ ਜਿਹੜੀ ਕਿ ਪੰਜਾਬ ਅਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਐ, ਦੱਸ ਦੀਏ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕਿਸੇ ਵੀ ਵੇਲੇ ਵੱਡਾ ਧਮਾਕਾ ਹੋ ਸਕਦਾ ਹੈ | ਕਿਉਂਕਿ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਜਿਸਦਾ ਕਾਰਨ ਇਹ ਹੈ ਕਿ MP ਸ਼ੁਸ਼ੀਲ ਕੁਮਾਰ ਤੇ ਵਿਧਾਇਕ ਸ਼ੀਤਲ ਅੰਗੂਰਾਲ ਕਿਸੇ ਵੀ ਵੇਲੇ BJP ਵਿੱਚ ਸ਼ਾਮਿਲ ਹੋ ਸਕਦੇ ਨੇ | ਜੀ ਹਾਂ ਸ਼ੁਤਰਾਂ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ | ਕਿਉਂਕਿ ਬੀਤੇ ਦਿਨ ਹੀ ਕਾਂਗਰਸ ਆਗੂ ਰਵਨੀਤ ਬਿੱਟੂ ਵੀ ਕਾਂਗਰਸ ਨੂੰ ਛੱਡ ਕੇ BJP ਵਿੱਚ ਸ਼ਾਮਿਲ ਹੋ ਗਏ ਸਨ | ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ ਜਿਹੜੇ ਵੱਡੇ ਫ਼ਰਕ ਦੇ ਨਾਲ ਜਲੰਧਰ ਤੋਂ ਲੋਕ ਸਭਾ ਦੀਆਂ ਚੋਣਾ ਵਿੱਚ ਜਿੱਤੇ ਸੀ, ਜਲੰਧਰ ਤੋਂ ਵਿਧਾਇਕ ਨੇ ਸ਼ੀਤਲ ਅੰਗੂਰਾਲ ਉਹ ਵੀ BJP ਵਿੱਚ ਜਾ ਸਕਦੇ ਨੇ ਸ਼ੁਤਰਾਂ ਹਵਾਲੇ ਤੋਂ ਇਹ ਵੱਡੀ ਜਾਣਕਾਰੀ ਨਿਕਲ ਕੇ ਆਈ ਹੈ ਜਿਹੜੀ ਅਸੀਂ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ |

ਅੱਗੇ ਹੋਰ ਪੜ੍ਹੋ

ਸ਼ੁਸ਼ੀਲ ਕੁਮਾਰ ਰਿੰਕੂ ਜਿੰਨਾ ਨੇ 58000 ਵੋਟਾਂ ਦੇ ਮਾਰਜਨ ਦੇ ਨਾਲ ਜਿੱਤ ਹਾਸਿਲ ਕੀਤੀ ਸੀ | ਦੱਸ ਦੀਏ ਕਿ ਸ਼ੁਸ਼ੀਲ ਕੁਮਾਰ ਰਿੰਕੂ ਸਾਬਕਾ ਕਾਂਗਰਸ ਦੇ ਵਿਧਾਇਕ ਵੀ ਰਹਿ ਚੁੱਕੇ ਨੇ | ਉਸਤੋਂ ਬਾਅਦ ਸ਼ੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸੀ | ਜਿਸ ਨਾਲ ਇਹਨਾਂ ਨੇ ਲੋਕ ਸਭਾ ਵਿੱਚ ਜਿਮਨੀ ਚੋਣ ਲੜੀ ਸੀ | ਕਿਉਂਕਿ ਉਸ ਵੇਲੇ ਸੰਤੋਖ ਚੌਧਰੀ ਦਾ ਦੇਹਾੰਤ ਹੋ ਗਿਆ ਸੀ | ਜੋਕਿ ਕਾਂਗਰਸ ਦੇ MP ਨੇ | ਪਰ ਹੁਣ ਵੱਡੀ ਖਬਰ ਨਿੱਕਲ ਕੇ ਆ ਰਹੀ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਕਿਸੇ ਵੀ ਵੇਲੇ ਵੱਡਾ ਧਮਾਕਾ ਹੋ ਸਕਦਾ ਹੈ| ਲਗਾਤਾਰ ਪੰਜਾਬ ਦੀ ਤਸਵੀਰ ਬਦਲਦੀ ਦਿਖਾਈ ਦੇ ਰਹੀ ਹੈ |
ਬਾਕੀ ਖਬਰ ਤੁਸੀਂ ਨਿੱਚੇ ਦਿੱਤੀ ਵੀਡੀਓ ਉੱਤੇ ਕਲਿਕ ਕਰਕੇ ਦੇਖ ਸਕਦੇ ਹੋ👇🏻…

LEAVE A REPLY

Please enter your comment!
Please enter your name here