ਕੁੜੀ ਦੀ ਇੰਨੀ ਦਮਦਾਰ ਤੇ ਮਿੱਠੀ ਆਵਾਜ਼ ਕਿ ਥੋਡਾ ਵੀ ਦਿਲ ਜਿੱਤ ਲਊਗੀ – ਦੇਖੋ ਵੀਡੀਓ

538

ਖਬਰ ਹੈ ਜਲੰਧਰ ਸ਼ਹਿਰ ਦੀ ਜਿਥੋਂ ਦੀ ਰਹਿਣ ਵਾਲੀ ਇਲਾਹੀ ਸੋਹਲ ਦੀ ਅਵਾਜ਼ ਇੰਨੀ ਦਮਦਾਰ ਤੇ ਮਿੱਠੀ ਹੈ ਕੀ ਉਨ੍ਹਾ ਦੀ ਅਵਾਜ਼ ਜੋ ਵੀ ਸੁਣਦਾ ਹੈ ਓਹੀ ਆਪਣਾ ਦਿਲ ਹਾਰ ਜਾਂਦਾ ਹੈ ਇਲਾਹੀ ਸੋਹਲ ਨੇ ਬਹੁਤ ਸਾਰੇ Realty Show ਵਿਚ ਵੀ participate ਜਿਥੇ ਉਨ੍ਹਾ ਬਹੁਤ ਮਾਨ ਸਨਮਾਨ ਵੀ ਹਾਸਿਲ ਕੀਤਾ,ਇੰਨਾ ਦਾ ਕਹਿਣਾ ਹੈ ਕੀ ਇੰਨਾ ਦਾ ਬਚਪਨ ਤੋਂ ਹੀ ਇਨ੍ਹਾ ਨੂੰ ਸਿੰਗਿੰਗ ਨਾਲ ਬਹੁਤ ਲਗਾਓ ਹੈ ਤੇ 2009 ਵਿਚ ਜਦੋ ਉਨ੍ਹਾ ਸਾਰੇਗਾਮਾਪਾ ਦੇਖਣਾ ਸ਼ੁਰੂ ਕੀਤਾ ਸਕੂਲ ਵਿਚ ਇਲਾਹੀ ਦੀ ਸਿੰਗਿੰਗ ਨੂੰ ਸੁਣ ਕੇ ਸਭ ਬਹੁਤ ਜਿਆਦਾ ਖੁਸ ਹੁੰਦੇ ਸੀ ਤਾਂ ਇਨ੍ਹਾ ਨੇ ਸਿੰਗਿੰਗ ਨੂੰ ਆਪਣਾ ਪ੍ਰੋਫੇਸਨ ਬਣਾਉਣ ਦਾ ਫੈਂਸਲਾ ਕਰ ਲਿਆ |

Full Video ਦੇਖਣ ਲਈ ਨੀਚੇ👇 ਜਾਓ ਜੀ

ਸਕੂਲ ਦੀ ਪੜਾਈ ਪੂਰੀ ਹੋਈ ਤੇ ਇਲਾਹੀ ਕਾਲਜ ਗਈ ਤਾਂ ਉਥੇ ਵੀ ਇਨ੍ਹਾ ਨੇ ਸਟੇਜ ਸ਼ੋ ਕਰਨੇ ਸ਼ੁਰੂ ਕਰ ਦਿੱਤੇ ਇਲਾਹੀ ਦਾ ਕਹਿਣਾ ਹੈ ਕੀ ਇਨ੍ਹਾ ਦੇ ਪਿਤਾ ਜੀ ਚਾਹੁੰਦੇ ਸੀ ਕੇ ਉਨ੍ਹਾ ਦੀ ਬੇਟੀ ਡਾਕਟਰ ਬਣੇ ਇਸ ਕਰਕੇ ਇਸਨੇ ਬਾਰਵੀ ਮੇਡਿਕਲ ਦੀ ਪੜ੍ਹਾਈ ਨਾਲ ਪੂਰੀ ਕੀਤੀ ਤੇ ਪਿਤਾ ਨੇ ਉਸਨੂੰ ਪੀ ਐਮ ਟੀ ਟੇਸਟ ਵੀ ਦਵਾਇਆ ਸੀ ਜਿਸਦੇ ਨਤੀਜੇ ਤੇ ਇਲਾਹੀ ਨੂੰ ਡੇੰਟਲ ਡਾਕਟਰ ਦੇ ਤੋਰ ਤੇ ਜੋਬ ਵੀ ਮਿਲੀ ਪਰ ਇਲਾਹੀ ਨੇ ਇਸ ਕੰਮ ਨੂੰ ਕਰਨ ਤੋਂ ਮਨਾ ਕਰ ਦਿਤਾ ਤੇ ਪਰਿਵਾਰ ਦੇ ਮਨਾ ਕਰਦੇ ਹੋਏ ਵੀ ਆਪਣੇ ਸਿੰਗਿੰਗ ਦੇ ਸਫ਼ਰ ਨੂੰ ਜਾਰੀ ਰਖਿਆ ਤੇ ਆਪਣੇ ਦੋਸਤਾ ਨਾਲ ਔਡੀਸਨ ਵਿਚ ਚਲੀ ਜਿਥੇ ਉਸਨੂੰ ਸਿਲੇਕ੍ਟ ਕੀਤਾ ਇਸਤੋਂ ਬਾਅਦ ਤਾ ਇਲਾਹੀ ਨੂੰ ਪਰਿਵਾਰ ਵੱਲੋਂ ਵੀ ਪੂਰੀ ਸਪੋਟ ਮਿਲਣ ਲੱਗੀ ਤੇ ਇਲਾਹੀ ਨੇ ਬਿਨਾ ਕਿਸੇ ਨੂੰ ਆਪਣਾ ਗੁਰੂ ਧਾਰੇ ਇਨ੍ਹਾ ਸੋਹਣਾ ਗਾਉਣਾ ਸਿੱਖਿਆ ਕਿ ਉਸਨੂੰ ਆਪਣੇ ਆਸ ਪਾਸ ਦੇ ਪਿੰਡਾ ਵਿਚ ਸਭ ਜਾਣਦੇ ਨੇ ਤੇ ਉਸਨੂੰ ਸੂਫੀ ਸ਼ੋ ਤੇ ਜਾਗਰਣ ਵਿਚ ਵੀ ਬੁਲਾਇਆ ਜਾਂਦਾ ਹੈ ਉਸਦਾ ਕਹਿਣਾ ਹੈ ਕੀ ਹਜੇ ਵੀ ਮੇਹਨਤ ਕਰ ਰਹੀ ਹਾਂ ਤੇ ਇੱਕ ਵੱਡਾ ਮੁਕਾਮ ਹਾਸਿਲ ਕਰਨਾ ਹੈ ਇਲਾਹੀ ਦਾ ਕਹਿਣਾ ਹੈ ਕੀ ਮੇਨੂੰ ਪੈਸੇ ਦੀ ਨਹੀਂ ਸਗੋ ਸਟੇਜ ਦੀ ਭੁਖ ਹੈ, ਬੰਦਾ ਮਿਹਨਤ ਤੇ ਕੁਝ ਕਰਨ ਦਾ ਜਨੂਨ ਹੋਣਾ ਚਾਹਿਦਾ ਹੈ ਤਾਂ ਓਹ ਸਭ ਹਾਸਿਲ ਕਰ ਸਕਦਾ |

Scroll Down 👇 To Watch Full Video

ਕੁੜੀ ਦੀ ਇੰਨੀ ਦਮਦਾਰ ਤੇ ਮਿੱਠੀ ਆਵਾਜ਼ ਕਿ ਥੋਡਾ ਵੀ ਦਿਲ ਜਿੱਤ ਲਊਗੀ – ਦੇਖੋ ਵੀਡੀਓ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ-ਤਾਜ਼ਾ ਕੰਮ ਦੀਆਂ ਖ਼ਬਰਾਂ ਦੀ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ । ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਵੱਡੀ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚਾ ਸਕੀਏ ਅਤੇ ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ਲਿੰਕ ਨੀ Whatsapp ਤੇ ਭੇਜੋ | ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ | ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ । ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ..ਧੰਨਵਾਦ

LEAVE A REPLY

Please enter your comment!
Please enter your name here